ਬੰਟੀ (ਹੈਪੀ ਨੂੰ) – ਤੁਹਾਡੀ ਪਤਨੀ ਦੇ ਦੰਦ ਦਰਦ ਠੀਕ ਹੋਇਆ ਕਿ ਨਹੀਂ? ਹੈਪੀ – ਡਾਕਟਰ ਨੂੰ ਦਿਖਾਉਂਦੇ ਹੀ ਠੀਕ ਹੋ ਗਿਆ। ਬੰਟੀ – ਕਿਹੜੀ ਦਵਾਈ ਨਾਲ? ਹੈਪੀ – ਜਦ ਡਾਕਟਰ ਨੇ ਕਿਹਾ ਕਿ ਇਹ ਬੁਢਾਪੇ ਦੀ ਨਿਸ਼ਾਨੀ ਹੈ ਤਾਂ ਉਸ ਵੇਲੇ ਤੋਂ ਉਸ ਨੇ ਇਹ ਸ਼ਿਕਾਇਤ ਨਹੀਂ ਕੀਤੀ।